Category «Punjabi Love Status»

PunjabiStatus.info Provide Huge Collection of Punjabi Love Status to show and express your feelings for another person.If you want to be romantic shayar then Punjabi Shayari is an exciting and cool way to express your love shayari for another person. You can Share Punjabi Love Status with your Freinds on Facebook, Whatsapp, Twitter and Google Plus with Our Share Buttons. Just Click on Share button to Post Status Directly on you Profile. You Can also Submit Own/New Status on Website to Share with Others. Punjabi Love Status, Punjabi Love Shayari, Status for Love, Best Love Status Only On PunjabiStatus.info

ਸੋਹਣੇ ❤ ਦਿੱਲ ਵਾਲੀ ਦੀ ਐ

ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ , ਸੋਹਣੀ ? ਸੂਰਤ ਦਾ ਕੀਤਾ ਨੀ ਵਪਾਰ ਬੱਲੀਏ ? ….. ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ ,, ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ ☺ …..

ਜਿੱਥੇ ਉਮੀਦ ਹੁੰਦੀ ਐ ਉੱਥੇ #

ਜਿੱਥੇ ਉਮੀਦ ਹੁੰਦੀ ਐ ਉੱਥੇ #ਰਿਸ਼ਤਾ ਹੁੰਦਾ ਏ ਜਿੱਥੇ ਰਿਸ਼ਤਾ ਹੁੰਦਾ ਏ ਉੱਥੇ #ਪਿਆਰ ਹੁੰਦਾ ਏ … ਜਿੱਥੇ ਪਿਆਰ ਹੁੰਦਾ ਏ ਉੱਥੇ #ਰੱਬ ਹੁੰਦਾ ਏ ਤੇ ਜਿੱਥੇ ਰੱਬ ਹੁੰਦਾ ਏ ਉੱਥੇ #ਸਭ ਹੁੰਦਾ ਏ ….